ID 14 - ਮੋਬਾਈਲ ਫੋਨ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]
ਡਾਟਾ ਰਿਕਵਰੀ ਦੇ ਕੰਮ »ਮੋਬਾਈਲ ਫੋਨ
Price:0.00Rs
detailed description
ਗੂਗਲ ਐਂਡਰਾਇਡ , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਯਾ ਫਿਰ ਕੋਈ ਹੋਰ ਓਪਰੇਟਿੰਗ ਸਿਸਟਮ ਵਾਲਾ ਮੋਬਾਈਲ ਫੋਨ ਜੋ ਕੀ ਸੇਮੀ ਡੈਡ ਹੋ ਗਿਆ ਹੋਵੇ ,ਜਿਵੇ ਓਪਰੇਟਿੰਗ ਸਿਸਟਮ ਅਪਡੇਟ ਕਰਦੇ ਹੋਏ ਫੋਨ ਹੈਂਗ ਹੋ ਗਿਆ ਹੋਵੇ , ਫੋਨ ਰੀਸਟਰਤ ਹੋਈ ਜਾਂਦਾ ਹੋਵੇ ਇਸ ਤਰੀਕੇ ਦੀਆ ਪ੍ਰੋਬਲਮ ਵਾਲ਼ਾ ਮੋਬਾਈਲ ਫੋਨ [ ਲੈਵਲ-2 ] ਡਾਟਾ ਰਿਕਵਰੀ ਕੈਟਾਗਰੀ ਵਿਚ ਕਲਾਸਸਿਫਾਏ ਕੀਤਾ ਜਾਂਦਾ ਹੈ।
ਮੋਬਾਈਲ ਫੋਨ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II] @ Rs :5000/- ! Rs :7500/- + 18% GST
photo gallery
«back

![ਕੈਮਰਾ ਕਾਰਡ [ CF ਤੇ SD ] - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II] ਕੈਮਰਾ ਕਾਰਡ [ CF ਤੇ SD ] - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]](files/Chandigarh Data Recovery [ Bathinda ] - Semi Physical Camera CF SD Card Data Recovery_m.jpg)






