ID 15 - ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]
ਡਾਟਾ ਰਿਕਵਰੀ ਦੇ ਕੰਮ »ਮੋਬਾਈਲ ਫੋਨ
Price:0.00Rs
detailed description
ਗੂਗਲ ਐਂਡਰਾਇਡ , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਯਾ ਫਿਰ ਕੋਈ ਹੋਰ ਓਪਰੇਟਿੰਗ ਸਿਸਟਮ ਵਾਲਾ ਮੋਬਾਈਲ ਫੋਨ ਜੋ ਕੀ ਡੈਡ ਹੋ ਗਿਆ ਹੋਵੇ ,ਜਿਵੇ ਫੋਨ ਟੁੱਟ ਗਿਆ , ਯਾ ਗੱਡੀ ਹੈਟ ਆ ਗਿਆ , ਆ ਫਿਰ ਬੇਂਡ "ਮੁੜ " ਗਿਆ ਇਸ ਤਰੀਕੇ ਦੀਆ ਪ੍ਰੋਬਲਮ ਵਾਲ਼ਾ ਮੋਬਾਈਲ ਫੋਨ [ ਲੈਵਲ-3 ] ਡਾਟਾ ਰਿਕਵਰੀ ਕੈਟਾਗਰੀ ਵਿਚ ਕਲਾਸਸਿਫਾਏ ਕੀਤਾ ਜਾਂਦਾ ਹੈ।ਬਹੁਤ ਹੀ ਕੰਪਲੈਕਸ ਹੁੰਦੀ ਹੈ ਇਸ ਟਾਈਪ ਦੀ ਰਿਕਵਰੀ।
ਸਿੰਪਲ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :7500/- ~ Rs :10000/- + 18% GST
ਸੇਮੀ ਕੰਪਲੈਕ੍ਸ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :10000/- ~ Rs :12500/- + 18% GST
ਕੰਪਲੈਕ੍ਸ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :12500/- ~ Rs :15000/- + 18% GST
photo gallery
«back

![ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-III] ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-III]](files/Chandigarh Data Recovery [ Bathinda ] - RAID NAS Physical Failure Data Recovery_m.jpg)






