Level - II ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਪੇਂ ਡ੍ਰਾਈਵ ਟੁੱਟ ਗਈ ਜਾ ਪੇਨ ਡ੍ਰਾਈਵ ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਬੈਡ ਸੈਕਟਰ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :7500/- ~ Rs :10000/- + 18% GST
+ more details »Price:0.00Rs
ਗੂਗਲ ਐਂਡਰਾਇਡ , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਯਾ ਫਿਰ ਕੋਈ ਹੋਰ ਓਪਰੇਟਿੰਗ ਸਿਸਟਮ ਵਾਲਾ ਮੋਬਾਈਲ ਫੋਨ ਜੋ ਕੀ ਸੇਮੀ ਡੈਡ ਹੋ ਗਿਆ ਹੋਵੇ ,ਜਿਵੇ ਓਪਰੇਟਿੰਗ ਸਿਸਟਮ ਅਪਡੇਟ ਕਰਦੇ ਹੋਏ ਫੋਨ ਹੈਂਗ ਹੋ ਗਿਆ ਹੋਵੇ , ਫੋਨ ਰੀਸਟਰਤ ਹੋਈ ਜਾਂਦਾ ਹੋਵੇ ਇਸ ਤਰੀਕੇ ਦੀਆ ਪ੍ਰੋਬਲਮ ਵਾਲ਼ਾ ਮੋਬਾਈਲ ਫੋਨ [ ਲੈਵਲ-2 ] ਡਾਟਾ ਰਿਕਵਰੀ ਕੈਟਾਗਰੀ ਵਿਚ ਕਲਾਸਸਿਫਾਏ ਕੀਤਾ ਜਾਂਦਾ ਹੈ।
ਮੋਬਾਈਲ ਫੋਨ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II] @ Rs :5000/- ! Rs :7500/- + 18% GST
+ more details »Price:0.00Rs
ਸਰਵਰ ਦੀ ਹਾਰਡ ਡ੍ਰਾਈਵ ਆਮ ਕੰਪਿਊਟਰ ਦੀ ਹਾਰਡ ਡ੍ਰਾਈਵ ਤੋਂ ਵੱਖਰੀ ਹੁੰਦੀ ਹੈ। ਸਰਵਰ ਵਿਚ IDE /PATA ਅਤੇ SATA ਹਾਰਡ ਡ੍ਰਾਈਵ ਨਹੀਂ ਹੁੰਦੀ ਸਗੋਂ SCSI /SAS ਹਾਰਡ ਡ੍ਰਾਈਵ ਹੁੰਦੀ ਹੈ। ਸਰਵਰ ਦੇ ਵਿਚ 2 ਯਾ 2 ਤੋਂ ਵੱਧ SCSI /SAS ਹਾਰਡ ਡ੍ਰਾਈਵ ਇਕੱਠੀਆਂ ਕੰਮ ਕਰਦੀਆਂ ਹਨ। ਇਸ ਤਰਾਂ ਹਾਰਡ ਡ੍ਰਾਈਵ ਦਾ ਕਲੱਸਟਰ ਬਣ ਜਾਂਦਾ ਹੈ ਜਿਸ ਨੂੰ RAID ਬੋਲਦੇ ਹਨ। ਕਈ ਵਾਰ RAID ਕੰਫਿਗ ਟੁੱਟ ਜਾਂਦੀ ਹੈ ਜੇ ਇਕ ਯਾ ਇਕ ਤੋਂ ਵੱਧ ਹਾਰਡ ਡ੍ਰਾਈਵ ਸੈਮੀ ਪਿਸਿਕਲ ਪ੍ਰੋਬਲਮ ਨਾਲ ਗ੍ਰਸਤ ਹੋਵੇ, ਉਧਾਰਨ ਤੌਰ ਤੇ ਜਿਵੇਂ ਕਿਸੇ ਇਕ ਯਾ ਇਕ ਤੋਂ ਵੱਧ ਹਾਰਡ ਡ੍ਰਾਈਵ ਦਾ ਲੋਜਿਕ ਕਾਰਡ ਖ਼ਰਾਬ ਹੋ ਜਾਵੇ ,ਹਾਰਡ ਡ੍ਰਾਈਵ ਵਿਚ ਬੈਡ ਸੈਕਟਰ ਹੋ ਜਾਨ ,ਹਾਰਡ ਡ੍ਰਾਈਵ ਦਾ ਫਰਮਵਯਰ ਖ਼ਰਾਬ ਹੋ ਜਾਵੇ। ਅਸੀਂ ਸਰਵਰ RAID ਦੋਬਾਰਾ ਕੌਂਸਟ੍ਰਕਟ ਕਰਕੇ ਤੁਹਾਨੂੰ ਡਾਟਾ ਦੇ ਸਕਦੇ ਆ।
ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-II] ਡਾਟਾ ਰਿਕਵਰੀ @ Rs : ਰੇਟ ਕੰਮ ਦੇ ਹਿਸਾਬ ਨਾਲ ਦਿਤਾ ਜਾਵੇਗਾ /-
+ more details »Price:0.00Rs
Level - III ਗ੍ਰੇਡ ਦੀ ਕੈਮਰਾ - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ " ਡੇਡ ਕੈਮਰਾ - [ CF ਤੇ SD ਕਾਰਡ ] ਰਿਕਵਰੀ ਏਕ੍ਸਪਰ੍ਟ ਹਨ। Level -III ਕੈਮਰਾ - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਕੈਮਰਾ - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ - [ CF ਤੇ SD ਕਾਰਡ ] ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਡੇਡ ਕੈਮਰਾ - [ CF ਤੇ SD ਕਾਰਡ ] ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ
TSOP 48 NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith ਟਾਈਪ NAND ਮੈਮੋਰੀ ਵਾਲੀ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :20000/- ~ Rs :25000/- + 18% GST
+ more details »Price:0.00Rs