ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਜਿਸ ਤਰੀਕੇ ਨਾਲ ਮੋਬਾਈਲ ਫੋਨ ਵਿੱਚ ਸੋਫਤਵਏਰ ਹੁੰਦਾ ਹੈ ਅਤੇ ਜੇ ਉਹ ਸੋਫਤਵਏਰ ਖਰਾਬ ਹੋ ਜੇ ਤਾਂ ਚੰਗਾ ਭਾਲਾ ਓਕੇ ਮੋਬਾਈਲ ਫੋਨ ਵੀ ਨੀ ਚਲਦਾ। ਇਸੀ ਪ੍ਰਕਾਰ ਨਾਲ ਹਾਰਡ ਡ੍ਰਾਈਵ ਵਿਚ ਸੋਫਤਵਏਰ ਨੂੰ " ਫਰਮਵੀਅਰ " ਕਹਿੰਦੇ ਹਨ। ਜੇ ਫਰਮਵੀਅਰ ਖਰਾਬ ਹੋ ਜਾਵੇ ਤਾਂ ਹਾਰਡ ਡ੍ਰਾਈਵ ਨਹੀਂ ਚਲਦੀ। ਇਸ ਪ੍ਰਕਾਰ ਦੀ ਰਿਕਵਰੀ ਵੀ ਅਸੀਂ ਕਰ ਸਕਦੇ ਹਾਂ।
80GB ਹਾਰਡ ਡ੍ਰਾਈਵ @ Rs : 7250/- ~ Rs :7250/- + 18% GST
160GB ਹਾਰਡ ਡ੍ਰਾਈਵ @ Rs : 7250/- ~ Rs :7750/- + 18% GST
250GB ਹਾਰਡ ਡ੍ਰਾਈਵ @ Rs : 7500/- ~ Rs :8000/- + 18% GST
320GB ਹਾਰਡ ਡ੍ਰਾਈਵ @ Rs : 8000/- ~ Rs :8500/- + 18% GST
500GB ਹਾਰਡ ਡ੍ਰਾਈਵ @ Rs : 10000/- ~ Rs :10000/- + 18% GST
1TB ਹਾਰਡ ਡ੍ਰਾਈਵ @ Rs : 10750/- ~ Rs :12000/- + 18% GST
2TB ਹਾਰਡ ਡ੍ਰਾਈਵ @ Rs : 13250/- ~ Rs :14500/- + 18% GST
3TB ਹਾਰਡ ਡ੍ਰਾਈਵ @ Rs : 16250/- ~ Rs :16250/- + 18% GST
4TB ਹਾਰਡ ਡ੍ਰਾਈਵ @ Rs : 18750/- ~ Rs :19500/- + 18% GST
+ more details »Price:0.00Rs
Level - III ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ " ਡੇਡ ਪੇਨ ਡ੍ਰਾਈਵ ਰਿਕਵਰੀ ਏਕ੍ਸਪਰ੍ਟ ਹਨ। Level -III ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਡੇਡ ਪੇਨ ਡ੍ਰਾਈਵ ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ
TSOP 48 NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :20000/- ~ Rs :25000/- + 18% GST
+ more details »Price:0.00Rs
ਗੂਗਲ ਐਂਡਰਾਇਡ , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਯਾ ਫਿਰ ਕੋਈ ਹੋਰ ਓਪਰੇਟਿੰਗ ਸਿਸਟਮ ਵਾਲਾ ਮੋਬਾਈਲ ਫੋਨ ਜੋ ਕੀ ਡੈਡ ਹੋ ਗਿਆ ਹੋਵੇ ,ਜਿਵੇ ਫੋਨ ਟੁੱਟ ਗਿਆ , ਯਾ ਗੱਡੀ ਹੈਟ ਆ ਗਿਆ , ਆ ਫਿਰ ਬੇਂਡ "ਮੁੜ " ਗਿਆ ਇਸ ਤਰੀਕੇ ਦੀਆ ਪ੍ਰੋਬਲਮ ਵਾਲ਼ਾ ਮੋਬਾਈਲ ਫੋਨ [ ਲੈਵਲ-3 ] ਡਾਟਾ ਰਿਕਵਰੀ ਕੈਟਾਗਰੀ ਵਿਚ ਕਲਾਸਸਿਫਾਏ ਕੀਤਾ ਜਾਂਦਾ ਹੈ।ਬਹੁਤ ਹੀ ਕੰਪਲੈਕਸ ਹੁੰਦੀ ਹੈ ਇਸ ਟਾਈਪ ਦੀ ਰਿਕਵਰੀ।
ਸਿੰਪਲ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :7500/- ~ Rs :10000/- + 18% GST
ਸੇਮੀ ਕੰਪਲੈਕ੍ਸ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :10000/- ~ Rs :12500/- + 18% GST
ਕੰਪਲੈਕ੍ਸ ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III] @ Rs :12500/- ~ Rs :15000/- + 18% GST
+ more details »Price:0.00Rs
ਸਰਵਰ ਦੀ ਹਾਰਡ ਡ੍ਰਾਈਵ ਆਮ ਕੰਪਿਊਟਰ ਦੀ ਹਾਰਡ ਡ੍ਰਾਈਵ ਤੋਂ ਵੱਖਰੀ ਹੁੰਦੀ ਹੈ। ਸਰਵਰ ਵਿਚ IDE /PATA ਅਤੇ SATA ਹਾਰਡ ਡ੍ਰਾਈਵ ਨਹੀਂ ਹੁੰਦੀ ਸਗੋਂ SCSI /SAS ਹਾਰਡ ਡ੍ਰਾਈਵ ਹੁੰਦੀ ਹੈ। ਸਰਵਰ ਦੇ ਵਿਚ 2 ਯਾ 2 ਤੋਂ ਵੱਧ SCSI /SAS ਹਾਰਡ ਡ੍ਰਾਈਵ ਇਕੱਠੀਆਂ ਕੰਮ ਕਰਦੀਆਂ ਹਨ। ਇਸ ਤਰਾਂ ਹਾਰਡ ਡ੍ਰਾਈਵ ਦਾ ਕਲੱਸਟਰ ਬਣ ਜਾਂਦਾ ਹੈ ਜਿਸ ਨੂੰ RAID ਬੋਲਦੇ ਹਨ। ਕਈ ਵਾਰ RAID ਕੰਫਿਗ ਟੁੱਟ ਜਾਂਦੀ ਹੈ ਜੇ ਇਕ ਯਾ ਇਕ ਤੋਂ ਵੱਧ ਹਾਰਡ ਡ੍ਰਾਈਵ ਪਿਸਿਕਲ ਪ੍ਰੋਬਲਮ ਨਾਲ ਗ੍ਰਸਤ ਹੋਵੇ, ਉਧਾਰਨ ਤੌਰ ਤੇ ਜਿਵੇਂ ਕਿਸੇ ਇਕ ਯਾ ਇਕ ਤੋਂ ਵੱਧ ਹਾਰਡ ਡ੍ਰਾਈਵ ਦਾ ਹੈਡ ਖ਼ਰਾਬ ਹੋ ਜਾਵੇ ,ਹਾਰਡ ਡ੍ਰਾਈਵ ਵਿਚ ਮੋਟਰ ਜਾਮ ਹੋ ਜਾਵੇ । ਅਸੀਂ ਸਰਵਰ RAID ਦੋਬਾਰਾ ਕੌਂਸਟ੍ਰਕਟ ਕਰਕੇ ਤੁਹਾਨੂੰ ਡਾਟਾ ਦੇ ਸਕਦੇ ਆ।
ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-III] ਡਾਟਾ ਰਿਕਵਰੀ @ Rs : ਰੇਟ ਕੰਮ ਦੇ ਹਿਸਾਬ ਨਾਲ ਦਿਤਾ ਜਾਵੇਗਾ /-
+ more details »Price:0.00Rs