homepage
  • ਸਾਡੀ ਕੰਪਨੀ ਬਾਰੇ
  • ਲੇਟੈਸਟ ਨਿਊਜ਼
  • ਸੋਸ਼ਲ ਮੀਡਿਆ ਤੇ ਅਸੀਂ
  • ਸਾਡੇ ਡੀਲਰ ਬਨੋ
  • [ਬਠਿੰਡਾ ਜ਼ੋਨ] - ਦੇ ਸ਼ਹਿਰ
  • ਪ੍ਰੈਸ ਲਈ ਸੰਦੇਸ਼
  • ਸਾਨੂ ਸੰਪਰਕ ਕਰੋ
ਸਾਡੀ ਬਠਿੰਡਾ ਲੈਬ
ਸਾਡਾ ਅਨੁਭਵ
ਬੁੱਨਿਆਂਦੀ ਢਾਂਚਾ
ਲੈਬ ਅਤੇ ਟੂਲ
ਡਾਟਾ ਰਿਕਵਰੀ ਦੇ ਕੰਮ
ਸਰਵਰ - [ਰੇਡ ਤੇ ਨੈਸ਼]
ਕੰਪਿਊਟਰ ਹਾਰਡ ਡਿਸਕ
ਪੈਨ ਡ੍ਰਾਈਵ
ਕੈਮਰਾ - CF ਤੇ SD ਕਾਰਡ
ਮੋਬਾਈਲ ਫੋਨ
ਖ਼ਾਸ ਰਿਕਵਰੀਯਾ
हमारी बठिंडा लैब
हमारा अनुभव
आधारिक संरचना
लैब एवं टूल
डाटा रिकवरी के काम
सर्वर - [रैड ओर नेस]
कंप्यूटर हार्ड ड्राइव
पेन ड्राइव
कैमरा - SD एवं CF कार्ड
मोबाइल फ़ोन
खास रिकवरी के काम
Our Bathinda LAB
Our Experience
Infrastructure
LAB And Tools
Datarecovery Work
Server [RAID + NAS]
Computer Hard Drives
USB Flash Pen Drives
Camera - [Cards]
Mobile Phones
Special - [Recoveries]

Customer Visits


Web Counter

 

We Recommend


ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]

ਮੋਬਾਈਲ ਫੋਨ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]

 

 

 ਕਿਸ ਮੀਡਿਆ ਦਾ ਡਾਟਾ ਉਡਿਆ
ਕੰਪਿਊਟਰ ਹਾਰਡ ਡਿਸਕ
ਪੇਨ ਡਰਾਈਵ
ਕੈਮਰਾ - [ CF ਤੇ SD ਕਾਰਡ ]
ਮੋਬਾਈਲ ਫੋਨ
ਬਾਕੀ ਮੀਡਿਆ

 

 

ਕੰਪਿਊਟਰ ਹਾਰਡ ਡਿਸਕ

 

 

 

 

ID 1 - ਕੰਪਿਊਟਰ ਹਾਰਡ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I]

ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ

 

ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ ਲੈਵਲ 1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਕੰਪਿਊਟਰ ਹਾਰਡ ਡ੍ਰਾਈਵ " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਹਾਰਡ ਡਿਸਕ ਫਾਰਮੈਟ ਕਰ ਤੀ  , ਕੁਛ ਡਾਟਾ ਡਿਲੀਟ ਕਰ ਤਾ  , ਵਾਇਰਸ ਅਟੈਕ ਹੋ ਗਿਆ  .ਹਾਰਡ ਡ੍ਰਾਈਵ ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ

 



ਸਿੰਪਲ ਹਾਰਡ ਡ੍ਰਾਈਵ ਡਾਟਾ ਰਿਕਵਰੀ @ Rs : 1500/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs : 3000/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :5000/- + 18% GST

 

ਨੋਟ :
      ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ  , ਉਹਨਾਂ ਦਾ ਰੇਟ Rs :5000/- ਤੋਂ ਵੱਧ ਹੋਵੇਗਾ

+ more details »Price:0.00Rs
 

 

 

ID 27 - ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA]

ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ

 

ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਇਹ ਕੰਪਿਊਟਰ ਵਾਲ਼ੇ ਹਾਰਡ ਡ੍ਰਾਈਵ ਦੇ ਮਦਰਬੋਰਡ ਜਿਸ ਨੂੰ ਕਿ ਇਹ " ਪ੍ਲੇਟ  " ਬੋਲਦੇ ਨੇ ਉਸ ਨੂੰ ਬੇਫਕੂਫਾ ਦੀ ਤ੍ਰਾਹ ਬਦਲ ਬਦਲ ਕੇ ਫਜੂਲ ਦੀ ਪਕਾਯੀ ਮਾਰੀ ਜਾਣਗੇ ਜਿਸ ਕਰਕੇ ਹਾਰਡ ਡ੍ਰਾਈਵ ਦੇ ਅੰਦਰ ਦਾ HSA " ਹੈਡ ਸਟੈਕ ਅਸੇੰਬਲੀ " ਸ਼ੋਰਟ ਸਰਕਟ ਹੋ ਕੇ ਉਡ ਜਾਂਦੀ ਹੈ। ਅਸੀਂ ਬਹੁਤ ਸਾਰੇ ਕਲਾਂਇਟ ਦੇਕੇ ਨੇ ਜੋ ਕੇ ਇਸ ਪ੍ਰੋਬਲਮ ਦੇ ਸ਼ਿਕਾਰ ਹੁੰਦੇ ਨੇ ਕੰਪਿਊਟਰ ਵਾਲਿਆਂ ਕਰਕੇ। ਇਸ ਪ੍ਰਕਾਰ ਦੀ ਰਿਕਵਰੀ ਵਿਚ ਹਾਰਡ ਡ੍ਰਾਈਵ ਦਾ ਲੋਜਿਕ ਕਾਰਡ " ਮਦਰਬੋਰਡ" ਹੋ ਸਕਦਾ ਖ਼ਰਾਬ ਹੋਵੇ  , ਯਾ ਹਾਰਡ ਡ੍ਰਾਈਵ ਵਿਚ ਬੈਡ ਸੈਕਟਰ ਹੋ ਗੇ ਹੋਣ। ਅਸੀਂ ਏਕ੍ਸਪੋਰ੍ਟ ਹਾ ਇਸ ਪ੍ਰਕਾਰ ਦੀ ਰਿਕਵਰੀ ਵਿਚ।

 

80GB ਤੋਂ  4TB Level - IIA ਹਾਰਡ ਡ੍ਰਾਈਵ ਡਾਟਾ ਰਿਕਵਰੀ Rs :5000/- ~ Rs :7500/- + 18% GST

+ more details »Price:0.00Rs
 

 

 

ID 23 - ਕੰਪਿਊਟਰ ਹਾਰਡ ਡ੍ਰਾਈਵ - " ਸੇਮੀ ਪੀਸਿਕਲ ਡਾਟਾ ਰਿਕਵਰੀ " [Level-IIB]

ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ

 

ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਜਿਸ ਤਰੀਕੇ ਨਾਲ ਮੋਬਾਈਲ ਫੋਨ ਵਿੱਚ ਸੋਫਤਵਏਰ ਹੁੰਦਾ ਹੈ ਅਤੇ ਜੇ ਉਹ ਸੋਫਤਵਏਰ ਖਰਾਬ ਹੋ ਜੇ ਤਾਂ ਚੰਗਾ ਭਾਲਾ ਓਕੇ ਮੋਬਾਈਲ ਫੋਨ ਵੀ ਨੀ ਚਲਦਾ। ਇਸੀ ਪ੍ਰਕਾਰ ਨਾਲ ਹਾਰਡ ਡ੍ਰਾਈਵ ਵਿਚ ਸੋਫਤਵਏਰ ਨੂੰ " ਫਰਮਵੀਅਰ " ਕਹਿੰਦੇ ਹਨ।  ਜੇ ਫਰਮਵੀਅਰ ਖਰਾਬ ਹੋ ਜਾਵੇ ਤਾਂ ਹਾਰਡ ਡ੍ਰਾਈਵ ਨਹੀਂ ਚਲਦੀ। ਇਸ ਪ੍ਰਕਾਰ ਦੀ ਰਿਕਵਰੀ ਵੀ ਅਸੀਂ ਕਰ ਸਕਦੇ ਹਾਂ।

 

80GB ਹਾਰਡ ਡ੍ਰਾਈਵ  @ Rs : 7250/- ~ Rs :7250/- + 18% GST
160GB ਹਾਰਡ ਡ੍ਰਾਈਵ  @ Rs : 7250/- ~ Rs :7750/- + 18% GST
250GB ਹਾਰਡ ਡ੍ਰਾਈਵ  @ Rs : 7500/- ~ Rs :8000/- + 18% GST
320GB ਹਾਰਡ ਡ੍ਰਾਈਵ  @ Rs : 8000/- ~ Rs :8500/- + 18% GST
500GB ਹਾਰਡ ਡ੍ਰਾਈਵ  @ Rs : 10000/- ~ Rs :10000/- + 18% GST
1TB ਹਾਰਡ ਡ੍ਰਾਈਵ  @ Rs : 10750/- ~ Rs :12000/- + 18% GST
2TB ਹਾਰਡ ਡ੍ਰਾਈਵ  @ Rs : 13250/- ~ Rs :14500/- + 18% GST
3TB ਹਾਰਡ ਡ੍ਰਾਈਵ  @ Rs : 16250/- ~ Rs :16250/- + 18% GST
4TB ਹਾਰਡ ਡ੍ਰਾਈਵ  @ Rs : 18750/- ~ Rs :19500/- + 18% GST

+ more details »Price:0.00Rs
 

 

 

ID 3 - ਕੰਪਿਊਟਰ ਹਾਰਡ ਡ੍ਰਾਈਵ - " ਪਿਸਿਕਲ ਡਾਟਾ ਰਿਕਵਰੀ " [Level-III]

ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ

 

ਚਲੋ ਜੀ ਕੰਪਿਊਟਰ ਹਾਰਡ ਡ੍ਰਾਈਵ ਦੀ Level -1 " ਲੋਗੀਕੈਲ ਡਾਟਾ ਰਿਕਵਰੀ " ਅਤੇ Level 2 " ਸੇਮੀ ਪਿਸਿਕਲ " ਬਾਰੇ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ। ਚਲੋ ਹੁਣ ਆਪਾ ਪਿਸਿਕਲ ਡਾਟਾ ਰਿਕਵਰੀ ਕਿ ਹੁੰਦੀ ਹੈ ਉਸ ਬਾਰੇ ਗੱਲ ਬਾਤ ਕਰੀਏ। ਜਦੋ ਪ੍ਰਾਬਲਮ ਕੰਪਿਊਟਰ ਹਾਰਡ ਡ੍ਰਾਈਵ ਦੇ ਅੰਦਰ ਹੋਵੇ ਤਾਂ ਉਸ ਨੂੰ " ਪਿਸਿਕਲ ਡਾਟਾ ਰਿਕਵਰੀ " ਕਿਹਾ ਜਾਂਦਾ ਹੈ। ਪਿਸਿਕਲ ਡਾਟਾ ਰਿਕਵਰੀ ਇਕ ਸੁਪਰ ਪ੍ਰੋਫੈਸ਼ਨਲ ਡਾਟਾ ਰਿਕਵਰੀ ਕਰਨ ਵਾਲ਼ੀ ਕੰਪਨੀ ਹੀ ਕਰ ਸਕਦੀ ਹੈ। ਕੰਪਿਊਟਰ ਇੰਜੀਨਿਯਰ ਇਹ ਨਹੀਂ ਕਰ ਸਕਦੇ ਇਸ ਦਾ ਕਾਰਨ ਹੈ ਕੇ ਪਿਸਿਕਲ ਰਿਕਵਰੀ ਕਰਨ ਲਈ " ਕਲਾਸ - 100 ਕਲੀਨਰੂਮ " ਜੋ ਕੀ ਇਕ ਬਹੁਤ ਹੀ ਸਾਫ ਕਮਰਾ ਹੁੰਦਾ ਉਹ ਕੰਪਿਊਟਰ ਇੰਜੀਨਿਯਰ ਕੋਲ ਨਹੀਂ ਹੁੰਦਾ ਤੇ ਨਾ ਹੀ ਪਿਸਿਕਲ ਰਿਕਵਰੀ ਕਰਨ ਦੀ ਨੌਲਿਜ ਹੁੰਦੀ ਹੈ। ਸਾਡੇ ਡਾਇਰੈਕਟਰ ਸਾਹਿਬ " ਅਮਰਬੀਰ ਸਿੰਘ ਢਿੱਲੋਂ " ਪਿਸਿਕਲ ਡਾਟਾ ਰਿਕਵਰੀ ਦੇ ਏਕ੍ਸਪਰ੍ਟ ਹਨ। ਤੁਸੀਂ ਕਦੇ ਵੀ ਸਾਡੇ ਯੂਟੂਬ ਚੈਨਲ ਤੇ ਬਹੁਤ ਸਾਰੀਆਂ ਵੀਡਿਓਜ਼ ਢੇਕ ਸਕਦੇ ਹੋ। ਅਸੀਂ ਪਿਸਿਕਲ ਰਿਕਵਰੀ ਦਾ ਕੰਮ ਅਪਣੇ ਹੈਡ ਆਫ਼ਿਸ " ਚੰਡੀਗੜ੍ਹ ਵਿਚ ਕਰਦੇ ਆ।

 

80GB ਹਾਰਡ ਡ੍ਰਾਈਵ  @ Rs :9250/- ~ Rs :12250/- + 18% GST
160GB ਹਾਰਡ ਡ੍ਰਾਈਵ  @ Rs :8750/- ~ Rs :13500/- + 18% GST
250GB ਹਾਰਡ ਡ੍ਰਾਈਵ  @ Rs :9500/- ~ Rs :14000/- + 18% GST
320GB ਹਾਰਡ ਡ੍ਰਾਈਵ  @ Rs :11000/- ~ Rs :14750/- + 18% GST
500GB ਹਾਰਡ ਡ੍ਰਾਈਵ  @ Rs :17500/- ~ Rs :20750/- + 18% GST
1TB ਹਾਰਡ ਡ੍ਰਾਈਵ  @ Rs :19500/- ~ Rs :26250/- + 18% GST
2TB ਹਾਰਡ ਡ੍ਰਾਈਵ  @ Rs :27000/- ~ Rs :33750/- + 18% GST
3TB ਹਾਰਡ ਡ੍ਰਾਈਵ  @ Rs :36250 /- ~ Rs :39500/- + 18% GST
4TB ਹਾਰਡ ਡ੍ਰਾਈਵ  @ Rs :43750/- ~ Rs :48750/- + 18% GST

 

ਨੋਟ :
      ਕੁਛ ਡਾਟਾ ਰਿਕਵਰੀ ਦੇ ਕੰਮ ਜਿਸ ਵਿਚ " ਪਲੈੱਟਰ " ਯਾ " ਮੋਟਰ " ਵਿਚ ਇਸ਼ੂ ਹੋਵੇ ਉਸ ਦਾ ਕਸਟਮ ਰਾਤੇ ਕੋਟ ਕੀਤਾ ਜਾਉਗਾ

+ more details »Price:0.00Rs
 
  1

 

Sort by price, from to     

 

 

 

Bookmark and Share

 

Latest Products Added

ਪ੍ਰ

ਪ੍ਰ

ਕੰਪ

ਕੰਪ

ਕੰਪ

ਕੰਪ

ਮੋਬ

ਮੋਬ

ਮੋਬ

ਮੋਬ

  • sitemap

CDRLabs - Bathinda Zonal Office © 2018 ~ 2019