homepage
  • ਸਾਡੀ ਕੰਪਨੀ ਬਾਰੇ
  • ਲੇਟੈਸਟ ਨਿਊਜ਼
  • ਸੋਸ਼ਲ ਮੀਡਿਆ ਤੇ ਅਸੀਂ
  • ਸਾਡੇ ਡੀਲਰ ਬਨੋ
  • [ਬਠਿੰਡਾ ਜ਼ੋਨ] - ਦੇ ਸ਼ਹਿਰ
  • ਪ੍ਰੈਸ ਲਈ ਸੰਦੇਸ਼
  • ਸਾਨੂ ਸੰਪਰਕ ਕਰੋ
ਸਾਡੀ ਬਠਿੰਡਾ ਲੈਬ
ਸਾਡਾ ਅਨੁਭਵ
ਬੁੱਨਿਆਂਦੀ ਢਾਂਚਾ
ਲੈਬ ਅਤੇ ਟੂਲ
ਡਾਟਾ ਰਿਕਵਰੀ ਦੇ ਕੰਮ
ਸਰਵਰ - [ਰੇਡ ਤੇ ਨੈਸ਼]
ਕੰਪਿਊਟਰ ਹਾਰਡ ਡਿਸਕ
ਪੈਨ ਡ੍ਰਾਈਵ
ਕੈਮਰਾ - CF ਤੇ SD ਕਾਰਡ
ਮੋਬਾਈਲ ਫੋਨ
ਖ਼ਾਸ ਰਿਕਵਰੀਯਾ
हमारी बठिंडा लैब
हमारा अनुभव
आधारिक संरचना
लैब एवं टूल
डाटा रिकवरी के काम
सर्वर - [रैड ओर नेस]
कंप्यूटर हार्ड ड्राइव
पेन ड्राइव
कैमरा - SD एवं CF कार्ड
मोबाइल फ़ोन
खास रिकवरी के काम
Our Bathinda LAB
Our Experience
Infrastructure
LAB And Tools
Datarecovery Work
Server [RAID + NAS]
Computer Hard Drives
USB Flash Pen Drives
Camera - [Cards]
Mobile Phones
Special - [Recoveries]

Customer Visits


Web Counter

 

We Recommend


ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA]

ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA]

 

 

 ਕਿਸ ਮੀਡਿਆ ਦਾ ਡਾਟਾ ਉਡਿਆ
ਕੰਪਿਊਟਰ ਹਾਰਡ ਡਿਸਕ
ਪੇਨ ਡਰਾਈਵ
ਕੈਮਰਾ - [ CF ਤੇ SD ਕਾਰਡ ]
ਮੋਬਾਈਲ ਫੋਨ
ਬਾਕੀ ਮੀਡਿਆ

 

 

ਡਾਟਾ ਰਿਕਵਰੀ ਦੇ ਕੰਮ

 

 

 

 

ID 13 - ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I]

ਡਾਟਾ ਰਿਕਵਰੀ ਦੇ ਕੰਮ »ਮੋਬਾਈਲ ਫੋਨ

 

ਜੇ ਤੁਹਾਡਾ ਮੋਬਾਈਲ ਫੋਨ ਓਕੇ ਚਲਦਾ ਹੋਵੇ ਪਰ ਤੁਸੀਂ ਡਾਟਾ ਡਿਲੀਟ ਕਰ ਦਿੱਤਾ ,ਆ ਫਿਰ ਕੋਈ ਹੋਰ ਵਜਾ ਕਰਕੇ ਤੁਮਾਨੁ ਡਾਟਾ ਨਹੀਂ ਮਿਲ ਰਿਹਾ ਇਸ ਤਰੀਕੇ ਦੀ ਪ੍ਰੋਬਲਮ ਨੂੰ LEVEL -I  ਮੋਬਾਈਲ ਫੋਨ ਡਾਟਾ ਰਿਕਵਰੀ ਵਿਚ ਕਲਾਸਸਿਫ਼ਾਇ ਕੀਤਾ ਜਾਂਦਾ ਹੈ। ਅੱਜ ਕਲ ਗੂਗਲ ਐਂਡਰਾਇਡ  , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਮੋਬਾਈਲ ਫੋਨ ਵਿਚ ਯੂਸ ਕੀਤੇ ਜਾਂਦੇ ਹਨ। ਕੰਟੈਟਸ ,ਵਟਸਅਪ  , ਫੋਟੋ ਅਤੇ ਵੀਡੀਓ ਰਿਕਵਰੀ ਕਾਮਨ ਹੈ ਮੋਬਾਈਲ ਫੋਨ ਡਾਟਾ ਰਿਕਵਰੀ ਵਿਚ। ਬਸ ਮੋਬਾਈਲ ਫੋਨ ਡਾਟਾ ਰਿਕਵਰੀ ਵਿਚ ਟੀਮ ਕੁਛ ਜਾਦਾ ਲੱਗਦਾ ਹੈ।

 

 

 

ਐੱਪਲ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-

ਗੂਗਲ ਐਂਡਰਾਇਡ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-

ਬਲੈਕਬੇਰੀ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-

 

ਨੋਟ : ਅਸੀਂ ਲੈਵਲ-1 ਮੋਬਾਈਲ  ਕਾਮ " ਬਠਿੰਡਾ " ਵਿਚ ਨਹੀਂ ਕਰਦੇ  - ਸੋਰੀ 

+ more details »Price:0.00Rs
 

 

 

ID 4 - ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-I]

ਡਾਟਾ ਰਿਕਵਰੀ ਦੇ ਕੰਮ »ਸਰਵਰ - [ਰੇਡ ਤੇ ਨੈਸ਼]

 

ਸਰਵਰ ਦੀ ਹਾਰਡ ਡ੍ਰਾਈਵ ਆਮ ਕੰਪਿਊਟਰ ਦੀ ਹਾਰਡ ਡ੍ਰਾਈਵ ਤੋਂ ਵੱਖਰੀ ਹੁੰਦੀ ਹੈ। ਸਰਵਰ ਵਿਚ IDE /PATA ਅਤੇ SATA ਹਾਰਡ ਡ੍ਰਾਈਵ ਨਹੀਂ ਹੁੰਦੀ ਸਗੋਂ SCSI /SAS  ਹਾਰਡ ਡ੍ਰਾਈਵ ਹੁੰਦੀ ਹੈ। ਸਰਵਰ ਦੇ ਵਿਚ 2 ਯਾ 2 ਤੋਂ ਵੱਧ SCSI /SAS  ਹਾਰਡ ਡ੍ਰਾਈਵ ਇਕੱਠੀਆਂ ਕੰਮ ਕਰਦੀਆਂ ਹਨ। ਇਸ ਤਰਾਂ ਹਾਰਡ ਡ੍ਰਾਈਵ ਦਾ ਕਲੱਸਟਰ ਬਣ ਜਾਂਦਾ ਹੈ ਜਿਸ ਨੂੰ RAID ਬੋਲਦੇ ਹਨ। ਕਈ ਵਾਰ RAID ਕੰਫਿਗ ਟੁੱਟ ਜਾਂਦੀ ਹੈ ਪਰ ਹਾਰਡ ਡ੍ਰਾਈਵ ਓਕੇ ਹੁੰਦੀ ਹੈ। ਅਸੀਂ ਸਰਵਰ RAID ਦੋਬਾਰਾ ਕੌਂਸਟ੍ਰਕਟ ਕਰਕੇ ਤੁਹਾਨੂੰ ਡਾਟਾ ਦੇ ਸਕਦੇ ਆ। ਇਸ ਤਰੀਕੇ ਦੀ LEVEL -I  ਰਿਕਵਰੀ ਵਿਚ ਮੀਡਿਆ ਓਕੇ ਹੁੰਦਾ।

 

 

 

ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ  " [Level-I] ਡਾਟਾ ਰਿਕਵਰੀ @ Rs : ਰੇਟ ਕੰਮ ਦੇ ਹਿਸਾਬ ਨਾਲ ਦਿਤਾ ਜਾਵੇਗਾ /-

+ more details »Price:0.00Rs
 

 

 

ID 11 - ਕੈਮਰਾ ਕਾਰਡ [ CF ਤੇ SD ] - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]

ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ

 

Level - II  ਗ੍ਰੇਡ ਦੀ ਕੈਮਰਾ  - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਕੈਮਰਾ  - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਕੈਮਰਾ  - [ CF ਤੇ SD ਕਾਰਡ ] ਟੁੱਟ ਗਿਆ ਜਾ ਕੈਮਰਾ  - [ CF ਤੇ SD ਕਾਰਡ ] ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਕੈਮਰਾ  - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ  - [ CF ਤੇ SD ਕਾਰਡ ] ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।

 

 

 

ਬੈਡ ਸੈਕਟਰ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :7500/- ~ Rs :10000/- + 18% GST

+ more details »Price:0.00Rs
 

 

 

ID 27 - ਕੰਪਿਊਟਰ ਹਾਰਡ ਡ੍ਰਾਈਵ - " ਬੈਡ ਸੈਕਟਰ ਤੇ ਮਦਰਬੋਰਡ Data Recovery " [Level-IIA]

ਡਾਟਾ ਰਿਕਵਰੀ ਦੇ ਕੰਮ »ਕੰਪਿਊਟਰ ਹਾਰਡ ਡਿਸਕ

 

ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਇਹ ਕੰਪਿਊਟਰ ਵਾਲ਼ੇ ਹਾਰਡ ਡ੍ਰਾਈਵ ਦੇ ਮਦਰਬੋਰਡ ਜਿਸ ਨੂੰ ਕਿ ਇਹ " ਪ੍ਲੇਟ  " ਬੋਲਦੇ ਨੇ ਉਸ ਨੂੰ ਬੇਫਕੂਫਾ ਦੀ ਤ੍ਰਾਹ ਬਦਲ ਬਦਲ ਕੇ ਫਜੂਲ ਦੀ ਪਕਾਯੀ ਮਾਰੀ ਜਾਣਗੇ ਜਿਸ ਕਰਕੇ ਹਾਰਡ ਡ੍ਰਾਈਵ ਦੇ ਅੰਦਰ ਦਾ HSA " ਹੈਡ ਸਟੈਕ ਅਸੇੰਬਲੀ " ਸ਼ੋਰਟ ਸਰਕਟ ਹੋ ਕੇ ਉਡ ਜਾਂਦੀ ਹੈ। ਅਸੀਂ ਬਹੁਤ ਸਾਰੇ ਕਲਾਂਇਟ ਦੇਕੇ ਨੇ ਜੋ ਕੇ ਇਸ ਪ੍ਰੋਬਲਮ ਦੇ ਸ਼ਿਕਾਰ ਹੁੰਦੇ ਨੇ ਕੰਪਿਊਟਰ ਵਾਲਿਆਂ ਕਰਕੇ। ਇਸ ਪ੍ਰਕਾਰ ਦੀ ਰਿਕਵਰੀ ਵਿਚ ਹਾਰਡ ਡ੍ਰਾਈਵ ਦਾ ਲੋਜਿਕ ਕਾਰਡ " ਮਦਰਬੋਰਡ" ਹੋ ਸਕਦਾ ਖ਼ਰਾਬ ਹੋਵੇ  , ਯਾ ਹਾਰਡ ਡ੍ਰਾਈਵ ਵਿਚ ਬੈਡ ਸੈਕਟਰ ਹੋ ਗੇ ਹੋਣ। ਅਸੀਂ ਏਕ੍ਸਪੋਰ੍ਟ ਹਾ ਇਸ ਪ੍ਰਕਾਰ ਦੀ ਰਿਕਵਰੀ ਵਿਚ।

 

80GB ਤੋਂ  4TB Level - IIA ਹਾਰਡ ਡ੍ਰਾਈਵ ਡਾਟਾ ਰਿਕਵਰੀ Rs :5000/- ~ Rs :7500/- + 18% GST

+ more details »Price:0.00Rs
 
  « Previous 1 2 3 4 5 Next »

 

Sort by price, from to     

 

 

 

Bookmark and Share

 

Latest Products Added

ਪ੍ਰ

ਪ੍ਰ

ਕੰਪ

ਕੰਪ

ਕੰਪ

ਕੰਪ

ਮੋਬ

ਮੋਬ

ਮੋਬ

ਮੋਬ

  • sitemap

CDRLabs - Bathinda Zonal Office © 2018 ~ 2019