homepage
  • ਸਾਡੀ ਕੰਪਨੀ ਬਾਰੇ
  • ਲੇਟੈਸਟ ਨਿਊਜ਼
  • ਸੋਸ਼ਲ ਮੀਡਿਆ ਤੇ ਅਸੀਂ
  • ਸਾਡੇ ਡੀਲਰ ਬਨੋ
  • [ਬਠਿੰਡਾ ਜ਼ੋਨ] - ਦੇ ਸ਼ਹਿਰ
  • ਪ੍ਰੈਸ ਲਈ ਸੰਦੇਸ਼
  • ਸਾਨੂ ਸੰਪਰਕ ਕਰੋ
ਸਾਡੀ ਬਠਿੰਡਾ ਲੈਬ
ਡਾਟਾ ਰਿਕਵਰੀ ਦੇ ਕੰਮ
ਸਰਵਰ - [ਰੇਡ ਤੇ ਨੈਸ਼]
ਕੰਪਿਊਟਰ ਹਾਰਡ ਡਿਸਕ
ਪੈਨ ਡ੍ਰਾਈਵ
ਕੈਮਰਾ - CF ਤੇ SD ਕਾਰਡ
ਮੋਬਾਈਲ ਫੋਨ
ਖ਼ਾਸ ਰਿਕਵਰੀਯਾ
हमारी बठिंडा लैब
डाटा रिकवरी के काम
Our Bathinda LAB
Datarecovery Work

Customer Visits


Web Counter

 

We Recommend


ਪੈਨ  ਡ੍ਰਾਈਵ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]

ਪੈਨ ਡ੍ਰਾਈਵ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]

 

 

 ਕਿਸ ਮੀਡਿਆ ਦਾ ਡਾਟਾ ਉਡਿਆ
ਕੰਪਿਊਟਰ ਹਾਰਡ ਡਿਸਕ
ਪੇਨ ਡਰਾਈਵ
ਕੈਮਰਾ - [ CF ਤੇ SD ਕਾਰਡ ]
ਮੋਬਾਈਲ ਫੋਨ
ਬਾਕੀ ਮੀਡਿਆ

 

 

 

ID 9 - ਪੈਨ ਡ੍ਰਾਈਵ - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]

ਡਾਟਾ ਰਿਕਵਰੀ ਦੇ ਕੰਮ »ਪੈਨ ਡ੍ਰਾਈਵ

 

 

bookmark this page
Price:0.00Rs

detailed description

Level - III  ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ  " ਅਮਰਬੀਰ ਸਿੰਘ ਢਿੱਲੋਂ " ਡੇਡ ਪੇਨ ਡ੍ਰਾਈਵ ਰਿਕਵਰੀ ਏਕ੍ਸਪਰ੍ਟ ਹਨ। Level -III ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।

 

 

 ਡੇਡ ਪੇਨ ਡ੍ਰਾਈਵ ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ

 

TSOP 48 NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith   ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :20000/- ~ Rs :25000/- + 18% GST

photo gallery

«back

 

Bookmark and Share

 

Latest Products Added

ਪ੍ਰ

ਪ੍ਰ

ਕੰਪ

ਕੰਪ

ਕੰਪ

ਕੰਪ

ਮੋਬ

ਮੋਬ

ਮੋਬ

ਮੋਬ

  • sitemap

CDRLabs - Bathinda Zonal Office © 2018 ~ 2019